مساحة إعلانية

كلمات اغنية B-Med – One Million

كلمات اغنية B-Med – One Million مكتوبة

Leopard ਦੇ ਵਰਗੀ ਏ ਚਾਲ ਸੋਣੀਏ

Pitbull ਚਲੇ ਜਿਦੇ ਨਾਲ ਸੋਣੀਏ

Landlord ਮੁੰਡਾ land ਨਾਲ ਜੁੜਿਆ

ਬਸ ਹਵਾ ਵਿਚ ਉੱਡ ਦੇ ਨੇ ਵਾਲ ਸੋਣੀਏ

Leopard ਦੇ ਵਰਗੀ ਏ ਚਾਲ ਸੋਣੀਏ

Pitbull ਚਲੇ ਜਿਦੇ ਨਾਲ ਸੋਣੀਏ

Landlord ਮੁੰਡਾ land ਨਾਲ ਜੁੜਿਆ

ਬਸ ਹਵਾ ਵਿਚ ਉੱਡ ਦੇ ਨੇ ਵਾਲ ਸੋਣੀਏ

One million , One million

One million , One million

One million ਵਿੱਚੋਂ ਮੁੰਡਾ one ਐ

One million ਵਿੱਚੋਂ ਮੁੰਡਾ one ਐ

One million ਵਿੱਚੋਂ ਮੁੰਡਾ one ਐ

One million ਵਿੱਚੋਂ ਮੁੰਡਾ one ਐ

One ਐ…

DJ Flow

ਐ ਐ.. one one

ਹੋ ਯਾਰੀਆਂ ‘ਚ ਰਖਦਾ stand ਗੱਬਰੂ

ਵੈਰੀਆਂ ਦੇ ਅਖਾਂ ਵਿਚ sand ਗੱਬਰੂ

ਮਾਣਕ ਦੇ ਗੀਤਾਂ ਉੱਤੇ ਗੌਰ ਕਰਦਾ

ਚਾਹੇ ਹੋਵੇ America England ਗੱਬਰੂ

ਹੋ ਯਾਰੀਆਂ ‘ਚ ਰਖਦਾ stand ਗੱਬਰੂ

ਵੈਰੀਆਂ ਦੇ ਅਖਾਂ ਵਿਚ sand ਗੱਬਰੂ

ਮਾਣਕ ਦੇ ਗੀਤਾਂ ਉੱਤੇ ਗੌਰ ਕਰਦਾ

ਚਾਹੇ ਹੋਵੇ America England ਗੱਬਰੂ

One million , One million

One million , One million

One million ਵਿੱਚੋਂ ਮੁੰਡਾ one ਐ

One million ਵਿੱਚੋਂ ਮੁੰਡਾ one ਐ

One million ਵਿੱਚੋਂ ਮੁੰਡਾ one ਐ

One million ਵਿੱਚੋਂ ਮੁੰਡਾ one ਐ

Poker ਦੀ habit ਐ ਸੋਨੇ ਦਾ pillar ਐ

ਲੋਕਾਂ ਤੋਂ ਦੂਰ ਰਿਹੰਦਾ ਮੁੰਡਾ Meek Miller ਐ

Bottom ਤੋਂ ਉਠਕੇ ਜੋ ਬਣਿਆ star ਐ

Top ਤੇ ਰਿਹੰਦਾ ਤੇਰਾ ਹਰ ਵੇਲੇ ਯਾਰ ਐ

ਯਾਰਾ ਨਾਲ fun ਐ sniper ਦੀ gun ਐ

DJ flow ਵੱਲੋਂ ਕਮ ਪੂਰਾ done ਐ

ਓ ਦੁਨਾਲੀਆਂ ਦੇ fire ਤਾਂ ਪੁਰਾਣੇ ਹੋ ਗਏ

ਸੋਚਦੇ ਨੇ ਬੱਚੇ ਕੇ ਸਿਆਣੇ ਹੋ ਗਏ

ਚਾਚਾ ਚੌਧਰੀ ਨੂ ਦੇਖ ਖੁਸ਼ ਹੋਣ ਵਾਲਿਓ

ਸਿੰਗੇ ਦੇ ਤਾਂ weapon ਸਰਾਣੇ ਹੋ ਗਏ

ਦੁਨਾਲੀਆਂ ਦੇ fire ਤਾਂ ਪੁਰਾਣੇ ਹੋ ਗਏ

ਸੋਚਦੇ ਨੇ ਬੱਚੇ ਕੇ ਸਿਆਣੇ ਹੋ ਗਏ

ਚਾਚਾ ਚੌਧਰੀ ਨੂ ਦੇਖ ਖੁਸ਼ ਹੋਣ ਵਾਲਿਓ

ਸਿੰਗੇ ਦੇ ਤਾਂ weapon ਸਰਾਣੇ ਹੋ ਗਏ

One million , One million

One million , One million

One million ਵਿੱਚੋਂ ਮੁੰਡਾ one ਐ

One million ਵਿੱਚੋਂ ਮੁੰਡਾ one ਐ

One million ਵਿੱਚੋਂ ਮੁੰਡਾ one ਐ

One million ਵਿੱਚੋਂ ਮੁੰਡਾ one ਐ

One ਐ


التعليقات


اغاني مشابهة