مساحة إعلانية
ਆ
ਨਹੀਂ ਜੀਣਾ ਤੇਰੇ ਬਾਜੋ ਨਹੀਂ ਜੀਣਾ ਨਹੀਂ ਜੀਣਾ
ਨਹੀਂ ਜੀਣਾ ਤੇਰੇ ਬਾਜੋ ਨਹੀਂ ਜੀਣਾ ਨਹੀਂ ਜੀਣਾ
ਮੈਂ ਤੈਨੂ ਸਮਝਾਵਾ ਕਿ ਨਾ ਤੇਰੇ ਬਾਜੋ ਲਗਦਾ ਜੀ
ਮੈਂ ਤੈਨੂ ਸਮਝਾਵਾ ਕਿ ਨਾ ਤੇਰੇ ਬਾਜੋ ਲਗਦਾ ਜੀ
ਤੂੰ ਕੀ ਜਾਣੇ ਪ੍ਯਾਰ ਮੇਰਾ ਮੈਂ ਕਰਾਂ ਇੰਤਜ਼ਾਰ ਤੇਰਾ
ਤੂ ਦਿਲ ਤੂ ਯੂੰ ਜਾਨ ਮੇਰੀ ਮੈਂ ਤੈਨੂ ਸਮਝਾਵਾ ਕਿ
ਨਾ ਤੇਰੇ ਬਾਜੋ ਲਗਦਾ ਜੀ ਹੈ ਤੂ ਕਿ ਜਾਣੇ ਪ੍ਯਾਰ ਮੇਰਾ
ਮੈਂ ਕਰਾਂ ਇੰਤਜ਼ਾਰ ਤੇਰਾ
ਤੂ ਦਿਲ ਤੂ ਯੂੰ ਜਾਨ ਮੇਰੀ ਮੈਂ ਤੈਨੂ ਸਮਝਾਵਾ ਕਿ
ਨਾ ਤੇਰੇ ਬਾਜੋ ਲਗਦਾ ਜੀ
ਮੇਰੇ ਦਿਲ ਵਿਚ ਰਿਹ ਕੇ ਮੇਰੇ ਦਿਲ ਦਾ ਹਾਲ ਨਾ ਜਾਣੇ
ਤੇਰੇ ਬਾਜੋ ਕੱਲੀ ਆ ਬਿਹ ਕੇ ਰੋਂਦੇ ਨੈਣ ਨਿਮਾਣੇ
ਜੀਣਾ ਮੇਰਾ ਹਾਏ ਮਰਨਾ ਮੇਰਾ ਨਾਲ ਤੇਰੇ ਸੀ ਕਰ ਇਤਬਾਰ ਮੇਰਾ
ਮੈਂ ਕਰਾਂ ਇੰਤਜ਼ਾਰ ਤੇਰਾ
ਤੂ ਦਿਲ ਤੂ ਯੂੰ ਜਾਨ ਮੇਰੀ ਮੈਂ ਤੈਨੂ ਸਮਝਾਵਾ ਕਿ
ਨਾ ਤੇਰੇ ਬਾਜੋ ਲਗਦਾ ਜੀ
ਵੇ ਚੰਗਾ ਨਿਓ ਕੀਤਾ ਬੀਬਾ
ਵੇ ਚੰਗਾ ਨਿਓ ਕੀਤਾ ਬੀਬਾ ਦਿਲ ਮੇਰਾ ਤੋੜ ਕੇ
ਵੇ ਬਡਾ ਪਛਤਾਇਆ ਅਖਾਂ ਵੇ ਬਡਾ ਪਛਤਾਇਆ ਅਖਾਂ
ਤੇਰੇ ਨਾਵਾ ਜੋੜ ਕੇ
ਸੁਨਿਯਾਂ ਸੁਨਿਯਾਂ ਦਿਲ ਦਿਯਾ ਗਲਿਯਾ
ਸੁਨਿਯਾਂ ਮੇਰਿਯਾ ਬਾਵਾ
ਆ ਜਾ ਤੇਰਿਯਾ ਖਸ਼ਬੂ ਆ ਨੂ
ਲਭ ਦਿਯਾਂ ਮੇਰਿਯਾ ਸਾਹਵਾ
ਤੇਰੇ ਬਿਨਾ ਹਾਏ ਕਿਵੇ ਕਰਾਂ ਦੂਰ ਉਦਾਸੀ
ਦਿਲ ਬੇਕਰਾਰ ਮੇਰਾ ਮੈਂ ਕਰਾਂ ਇੰਤਜ਼ਾਰ ਤੇਰਾ
ਤੂ ਦਿਲ ਤੂ ਯੂੰ ਜਾਨ ਮੇਰੀ ਮੈਂ ਤੈਨੂ ਸਮਝਾਵਾ ਕਿ
ਨਾ ਤੇਰੇ ਬਾਜੋ ਲਗਦਾ ਜੀ
ਹੈ ਤੂੰ ਕੀ ਜਾਣੇ ਪ੍ਯਾਰ ਮੇਰਾ ਮੈਂ ਕਰਾਂ ਇੰਤਜ਼ਾਰ ਤੇਰਾ
ਤੂ ਦਿਲ ਤੂ ਯੂੰ ਜਾਨ ਮੇਰੀ ਮੈਂ ਤੈਨੂ ਸਮਝਾਵਾ ਕਿ
ਨਾ ਤੇਰੇ ਬਾਜੋ ਲਗਦਾ ਜੀ
التعليقات